Surprise Me!

ਜਲੰਧਰ 'ਚ ਔਰਤਾਂ ਲਈ ਖੁੱਲ੍ਹਿਆ ਪਹਿਲਾਂ ਸ਼ਰਾਬ ਦਾ ਠੇਕਾ ਭੱਖ ਗਈ ਸਿਆਸਤ, ਲੀਡਰ ਹੋ ਗਏ ਤੱਤੇ |OneIndia Punjabi

2023-08-11 1 Dailymotion

ਵਿਰੋਧੀ ਧਿਰਾਂ ਨੇ ਇੱਕ ਵਾਰ ਫ਼ਿਰ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ | ਦਰਅਸਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਲੰਮਾ ਪਿੰਡ ਚੌਕ 'ਚ ਔਰਤਾਂ ਲਈ ਪਹਿਲਾਂ ਸ਼ਰਾਬ ਦਾ ਠੇਕਾ ਖੁੱਲ੍ਹਿਆ ਹੈ | ਜਿਸ ਨੂੰ ਲੈਕੇ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਹਨ | ਰਾਜਾ ਵੜਿੰਗ ਨੇ ਕਿਹਾ ਕਿ ਆਪ ਨੇ 3 ਮਹੀਨੇ 'ਚ ਪੰਜਾਬ 'ਚੋ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਹੁਣ ਔਰਤਾਂ ਨੂੰ ਵੀ ਨਸ਼ੇ 'ਤੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ |

In Jalandhar, politics opened for women, the contract of liquor was broken, the leaders were gone.

#punjabnews #wineshop #womenwineshop

Buy Now on CodeCanyon